logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Academic qualification
ਅਕਾਦਮਿਕ ਯੋਗਤਾ ਸਿਖਿਅਕ ਯੋਗਤਾ

Academic record
ਸਿਖਿਅਕ ਰਿਕਾਰਡ, ਸਿਖਿਅਕ ਅਭੀਲੇਖ

Accede
ਮੰਨ ਲੈਣਾ, ਗਰਹਿਣ ਕਰਨਾ,(ਖੇਤਰ ਨੂੰ) ਨਾਲ ਮਿਲਾਣਾ

Accept
ਸਵੀਕਾਰ ਕਰਨਾ, ਮੰਨ ਲੈਣਾ

Acceptance
ਮੰਜੂਰੀ, ਗਰਹਿਣ ਕਰਨਾ(ਕਨੂੰਨ) ਸਵੀਕਾਰਨ, ਪ੍ਰਵਾਗੀਤ

Acceptance of office
ਅਹੁਦੇ ਦੀ ਮੰਜੂਰੀ

Acceptance of tender
ਨਿਵਿਦਾ(ਟੈਂਡਰ) ਦੀ ਮੰਜੂਰੀ

Access
ਪਹੁੰਚ

Accession
ਤਾਜ ਪੋਸ਼ੀ, ਤਖਤਨਸ਼ੀਨੀ, ਰਜਿਸਟਰ ਵਿਚਚੜ੍ਹਾਨਾ(ਕਿਤਾਬਾਂ ਦਾ)

Accessory
ਗੌਣ ਪੂਰਕ ਚੀਜ, ਉਪਸਾਧਨ


logo