logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Advance booking
ਅਗ੍ਰਿਮ ਬੁਕਿੰਗ

Advance copy
ਅਗ੍ਰਿਮ ਪ੍ਰਤੀ

Advanced increment
ਅਗ੍ਰਿਮ(ਵੇਤਨ) ਵਾਧਾ

Advance payment
ਅਗ੍ਰਿਮ ਅਦਾਇਗੀ, ਅਗ੍ਰਿਮ ਭੁਗਤਾਨ

Adverse entry
ਪ੍ਰਤਿਕੂਲ ਇੰਦਰਾਜ, ਪ੍ਰਤਿਕੂਲ ਪ੍ਰਵਿਸ਼ਟੀ

Adverse remarks
ਪ੍ਰਤਿਕੂਲ ਲੰਕਾਟਿੱਪਣੀ, ਪ੍ਰਤਿਕੂਲ ਦੋਸ਼-ਆਰੋਪਣ

Adverse report
ਪ੍ਰਤਿਕੂਲ ਰਿਪੋਰਟ

Advertisement
ਇਸ਼ਤਿਹਾਰ, ਵਿਗਿਆਪਨ

Advice
ਸਲਾਹ, ਸੂਚਨਾ, ਸੰਮਤੀ

Advice of payment
ਭੁਗਤਾਨ ਸੂਚਨਾ, ਭੁਗਤਾਨ ਸੰਮਤੀ


logo