logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Wage
ਮਜ਼ਦੂਰੀ, ਵੇਤਨ, ਮਿਹਨਤਾਨਾ

Wage administration
ਮਜ਼ਦੂਰੀ ਪ੍ਰਸ਼ਾਸ਼ਨ

Wage agreement
ਮਿਹਨਤਾਨਾ ਇਕਰਾਰ

Wage board
ਵੇਤਨ ਬੋਰਡ, ਮਜ਼ਦੂਰੀ ਬੋਰਡ

Wage ceiling
ਮਜ਼ਦੂਰੀ ਦੀ ਅਧਿਕਤਮ ਸੀਮਾ

Wage contract
ਮਜ਼ਦੂਰੀ ਦੀਆਂ ਸ਼ਰਤਾਂ, ਮਜ਼ਦੂਰੀ ਠੇਕਾ

Wage earner
ਮਜ਼ਦੂਰ, ਮਜ਼ਦੂਰੀ ਹਾਸਲ ਕਰਨਾ ਵਾਲਾ

Wage formula
ਮਜ਼ਦੂਰੀ ਦੀਆਂ ਸ਼ਰਤਾਂ(ਨੇਮ) ਉਜਰਤ ਨੇਮ

Wage payment
ਮਜ਼ਦੂਰੀ ਦਾ ਭੁਗਤਾਨ

Wage policy
ਮਜ਼ਦੂਰੀ ਦੀਆਂ ਨੀਤੀਆਂ


logo