logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Labour
ਮਿਹਨਤ(ਸ਼ੱਰਮ), ਮਜਦੂਰ ਵਰਗ(ਸ਼ਰੱਮਕ ਵਰਗ)

Labour charges
ਮਜਦੂਰੀ, ਮਜੂਰੀ-ਪ੍ਰਭਾਰ(ਸ਼ਰੱਮਕ ਪ੍ਰਭਾਰ)

Labour contract
ਮਜ਼ਦੂਰੀ ਦਾ ਇਕਰਾਰਨਾਮਾ, ਸਰੱਮ ਸੰਵਿਦਾ

Labour court
ਮਜਦੂਰਾਂ ਦੀ ਅਦਾਲਤ(ਸ਼ਰੱਮ ਅਦਾਲਤ)

Labour dispute
ਮਜ਼ਦੂਰੀ ਸੰਬੰਧੀ ਵਿਵਾਦ(ਸ਼ਰੱਮ ਵਿਵਾਦ)

Labour force
ਮਜ਼ਦੂਰਾਂ ਦੀ ਸ਼ਕਤੀ(ਸ਼ਰੱਮਕ ਸ਼ਕਤੀ)

Labour laws
ਮਜ਼ਦੂਰੀ ਸੰਬੰਧੀ ਕਨੂੰਨ (ਸ਼ਰੱਮ ਵਿਧੀ)

Labour room
ਪ੍ਰਸੂਤ ਕਮਰਾ, ਸੂਤਕੀ ਕਮਰਾ

Labour union
ਮਜ਼ਦੂਰ ਸੰਘ

Labour welfare
ਮਜ਼ਦੂਰ ਕਲਿਆਣ, ਮਜ਼ੂਰ ਕਲਿਆਣ


logo