logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Habit
ਸੁਭਾਅ, ਆਦਤ, ਅਭਿਆਸ

Habitual
ਆਦੀ, ਅਭਿਆਸੀ, ਸੁਭਾਵਕ

Half-holiday
ਅੱਧੀ ਛੁਟੀ

Half pay
ਅੱਧੀ ਤਨਖਾਹ, ਅੱਧਾ ਵੇਤਨ

Hall
ਹਾਲ, ਵੱਡਾ ਕਮਰਾ

Halt
ਠਹਿਰਾਨਾ, ਅਰਾਮ ਕਰਨਾ, ਪੜਾਅ, ਅਸਥਾਈ ਵਿਸ਼੍ਰਾਮ

Hand
ਹੱਥਲਿੱਖਤ, ਲਿਖਾਵਟ, ਕਰਮਚਾਰੀ

Handbill
ਪਰਚਾ, ਇਸ਼ਤਿਹਾਰ

Handbook
ਕਿਤਾਬੜੀ, ਛੋਟੀ ਜਿਹੀ ਕਿਤਾਬ

Handicap
ਅੜਚਨ, ਰੁਕਾਵਟ


logo