logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Daily
ਦੈਨਿਕ, ਰੋਜਾਨਾ

Daily allowance
ਦੈਨਿਕ ਭੱਤਾ

Daily diary
ਦੈਨਿਕ ਡਾਇਰੀ, ਦੈਨਿਕੀ, ਰੇਜਨਾਮਚਾ

Daily register
ਦੈਨਿਕ ਰਜਿਸਟਰ

Daily report
ਦੈਨਿਕ ਰਿਪੋਰਟ

Daily routine
ਦੈਨਿਕ ਕਾਰਜ, ਰੋਜ ਦਾ ਕੰਮ

Daily wages
ਦੈਨਿਕ ਮਜਦੂਰੀ, ਦਿਹਾੜੀ

Dak stage
ਡਾਕ ਪੱਧਰ

Dak tray
ਡਾਕ ਟ੍ਰੇ

Damage
ਹਾਨੀ, ਨੁਕਸਾਨ


logo