logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Gainful employment
ਲਾਭਕਾਰੀ ਰੁਜ਼ਗਾਰ

Gainful occupation
ਲਾਭਦਾਇਕ ਪੇਸ਼ਾ

Gate pass
ਗੇਟ ਪਾਸ, ਪ੍ਰਵੇਸ਼ ਪੱਤਰ

Gazetted
ਰਾਜਪੱਤਰਿਤ

Gazetted holiday
ਰਾਜਪੱਤਰਿਤ, ਅਵਕਾਸ਼

General
ਸਾਧਾਰਨ, ਸਰਵਜਨਿਕ, ਆਮ, (ਸੈਨਾ ਵਿਚ) ਜਨਰਲ, ਪ੍ਰਧਾਨ(ਜਪਦ ਨਾਂ ਤੋਂ ਪਹਿਲਾ), ਮਹਾ(ਪਦ ਨਾਂ)

General administration
ਆਮ ਪ੍ਰਸ਼ਾਸ਼ਨ

General body
ਆਮ ਨਿਕਾਅ, ਆਮ ਸਭਾ, ਸਾਧਾਰਣ ਸਭਾ

General election
ਆਮ ਚੋਣ, ਆਮ ਵਿਰਵਾਚਨ

General meeting
ਆਮ ਸਭਾ, ਸਾਧਾਰਣ ਬੈਠਕ


logo