logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Qualification
ਯੋਗਤਾ

Qualified candidate
ਯੋਗਤਾ ਪ੍ਰਾਪਤ ਉੱਮੀਦਵਾਰ, ਯੋਗ ਉੱਮੀਦਵਾਰ

Qualify
ਯੋਗਤਾ ਪ੍ਰਾਪਤ ਕਰਨਾ

Qualifying examination
ਯੋਗਤਾ ਪਰੀਖਿਆ

Qualifying test
ਯੋਗਤਾ ਪਰੀਖਣ

Qualitative techniques
ਗੁਣਾਤਮਕ ਤਕਨੀਕ

Quality
ਗੁਣ, ਵਿਸ਼ੇਸਤਾ, ਕੋਟੀ, ਪ੍ਰਕਾਰ

Quality control
ਗੁਣ ਨਿਯੰਤਰਣ

Quantity
ਮਾਤਰਾ, ਪਰਿਮਾਣ, ਰਾਸ਼ੀ

Quarantine leave
ਸੰਗਰੋਧ ਛੁੱਟੀ


logo