logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Afresh
ਨਵੇਂ ਸਿਰੇ ਤੌਂ

Against
ਵਿਰੁੱਧ, ਵਿਪਰੀਤ, ਮੁਕਾਬਲੇ ਵਿਚ, ਟਾਕਰੇ ਵਿਚ, ਬਦਲੇ, ਦੇ ਸਾਮਣੇ, ਦੀ ਤੁਲਨਾ ਵਿਚ

Age
ਉਮਰ, ਆਯੂ, ਯੁਗ

Age certificate
ਉਮਰ ਦਾ ਪ੍ਰਮਾਣ ਪਤੱਰ

Age for suffrage
ਵੋਟ ਪਾਉਣ ਦੀ ਉਮਰ

Age limit
ਉਮਰ ਦੀ ਸੀਮਾ

Agency
ਸ਼ਾਖ, ਏਜੰਸੀ

Agenda
ਕਾਰਜ ਸੂਚੀ

Age of retirement
ਰਿਟਾਇਰਮੇਂਟ-ਉਮਰ

Age of superannuation
ਰਿਟਾਇਰਮੇਂਟ ਆਯੂ


logo