logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Adequate
ਕਾਫੀ. ਲੋੜ ਅਨੁਸਾਰ

Adhere to
ਕਾਇਮ ਰਹਿਣਾ, ਡਟੇ ਰਹਿਣਾ, ਦ੍ਰਿੜ੍ਹ ਰਹਿਣਾ

Ad hoc
ਐਡ ਹੌਕ, ਤਦ-ਅਰਥੀ

Ad hoc claim
ਤਦ-ਅਰਥੀ ਦਾਵਾ

Ad hoc committee
ਤਦ-ਅਰਥੀ ਕਮੇਟੀ

Ad hoc increase
ਤਦ-ਅਰਥੀ ਵਾਧਾ

Ad hoc payment
ਤਦ-ਅਰਥੀ ਭੁਗਤਾਨ

Adjacent
ਲਾਗਲਾ, ਨਜਦੀਕੀ, ਸਮੀਪ ਵਰਤੀ, ਨੇੜਲਾ

Adjoining (=contiguous)
ਨਾਲ ਲਗਦਾ, ਕੋਲ ਦਾ, ਜੁੜਿਆ

Adjournment
ਮੁਲਤਵੀਕਰਨਾ, ਕਾਰਜ,-ਸਥਗਨ


logo