logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Administrative measures
ਪ੍ਰਸ਼ਾਸਨੀ ਉਪਾਅ

Administrative power
ਪ੍ਰਸ਼ਾਸਨੀ ਸ਼ਕਤੀ

Administrative sanction
ਪ੍ਰਸ਼ਾਸਨੀ ਮੰਜੂਰੀ

Administrative technique
ਪ੍ਰਸ਼ਾਸਨੀ ਤਕਨੀਕ, ਪ੍ਰਸ਼ਾਸਨੀ ਵਿਧੀ

Administrative tribunal
ਪ੍ਰਸ਼ਾਸਨੀ ਅਧਿਕਰਣ

Admissibility
ਗ੍ਰਹਿਣ ਯੋਗ, ਸਵੀਕਾਰ ਕਰਨ ਯੋਗ

Admissible expenditure
ਗ੍ਰਹਿਣ ਯੋਗ ਖਰਚਾ

Admit
ਪ੍ਰਵੇਸ਼ ਕਰਨ ਦੇਣਾ, ਅੰਦਰ ਆਣ ਦੇਨਾ, ਸਵੀਕਾਰ ਕਰਨਾ, ਦਾਖਿਲ ਕਰਨਾ, ਦਾਖਿਲਾ ਦੇਣਾ

Admit card
ਪ੍ਰਵੇਸ਼ ਪੱਤਰ,

Admitted
ਦਾਖਿਲ, ਮਨਜੂਰ


logo