logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Adjournment motion
ਸੁਲਤਵੀ ਪ੍ਰਸਤਾਵ, ਸਥਗਨ ਪ੍ਰਸਤਾਵ, ਕੰਮ ਰੋਕੋ ਪ੍ਰਸਤਾਵ

Adjudge
ਨਿਆਂ-ਨਿਰਣਾ ਕਰਨਾ, ਫੈਸਲਾ ਕਰਨਾ(ਕਨੂੰਨ)

Adjudicate
ਨਿਆਂ-ਨਿਰਣਾ ਕਰਨਾ

Adjudication
ਫੈਸਲਾ, ਨਿਆਂ ਨਿਰਣਾ, ਅਦਾਲਤੀ ਹੁਕਮ

Adjudicator
ਨਿਆਂ-ਨਿਰਣਾ ਕਰਨ ਵਾਲਾ, ਨਿਆਂ-ਨਿਰਣਾ ਕਰਤਾ

Adjustment
ਸਮਾਯੋਜਨ, ਅਨੁਕੂਲਤਾ

Administer
ਪ੍ਰਸ਼ਾਸਨ ਕਰਨਾ, (ਕਸਮ) ਚਕਾਉਣੀ, (ਦਵਾਈ) ਦੇਣੀ ਜਾਂ ਖਵਾਉਣੀ, ਵਿਵਸਥਾ ਕਰਨੀ, ਪ੍ਰਬੰਧ ਕਰਨਾ

Administer oath
ਸੌਂਹ ਖਵਾਉਣੀ

Administration
ਪ੍ਰਸ਼ਾਸਨ

Administration of justice
ਨਿਆਂ ਪ੍ਰਸ਼ਾਸਨ


logo