logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Accused
ਦੋਸ਼ੀ ਅਪਰਾਧੀ

Achievement
ਪ੍ਰਾਪਤੀ, ਉਪਲਬਧੀ

Acknowledgement
ਰਸੀਦ, ਪ੍ਰਾਪਤੀ ਸੂਚਨਾ, ਮੰਜੂਰੀ(ਕਨੂੰਨੀ)

Acknowledgement due
ਪ੍ਰਾਪਤੀ ਪੱਤਰ, ਰਸੀਦੀ

Acquaintance
(ਵਿਅਕਤੀ) ਜਾਣੂ, ਜਾਣ-ਪਛਾਣ, ਪਰੀਚੈ

Acquisition
ਅਧਿਗਰਿਹਣ, ਪ੍ਰਾਪਤ ਕਰਨਾ

Acquittance
ਭੁਗਤਾਨ, ਭਰਪਾਈ, ਬੰਦ-ਖਲਾਸੀ(ਕਨੂੰਨੀ)

Act
ਕਾਰਜ, ਕ੍ਰਿਤ, ਅਧਿਨਿਯਮ

Acting allowance
ਕਾਰਜਕਾਰੀ ਭੱਤਾ

Action
ਕਾਰਵਾਈ, ਕ੍ਰਿਆ, ਕਾਰਜ, ਸੰਘ੍ਰਸ਼


logo