logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Accountancy
ਲੇਖਾ ਵਿਧੀ, ਲੇਖਾ ਕਾਰਜ

Accountant
ਲੇਖਾਕਾਰ

Account for
ਕਾਰਣ ਦੱਸਣਾ, ਲੇਖਾ-ਜੋਖਾ ਦੇਣਾ

Account head
ਲੇਖਾ-ਸਿਰਨਾਂ

Accrued benefit
ਮਿਲਣ ਵਾਲੇ ਹਿਤਲਾਭ

Accrued pension
ਮਿਲਣ ਵਾਲੀ ਪੇਂਸ਼ਨ

Accumulation
ਸੰਚਯ, ਸੰਚਿਤ ਕਰਨਾ, ਇਕੱਠਾ ਕਰਨਾ

Accuracy
ਯਥਾਰਥਤਾ, ਬਿਲਕੁਲ ਸਹੀ

Accurate
ਯਥਾਰਥ, ਸਹੀ, ਬਿਲਕੁਲ ਸਹੀ

Accuse
ਇਲਜਾਮ ਲਾਉਣਾ


logo