logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Quarterly
ਤਿਮਾਹੀ

Quash
ਮੰਸੂਖ ਕਰਨਾ

Quasi
ਅੱਧ

Quasi-permanency
ਅੱਧ ਸਥਾਈ ਪੁਣਾ

Query
ਪੁੱਛ-ਗਿੱਛ ਪ੍ਰਸ਼ਨ(ਸਵਾਲ), ਪ੍ਰਸ਼ਨਚਿੰਨ

Question
ਪ੍ਰਸ਼ਨ, ਸਵਾਲ

Questionable
ਸ਼ੰਕਾ ਯੋਗ, ਪ੍ਰਸਨ ਯੋਗ, ਸਵਾਲੀਆ

Question hour
ਪ੍ਰਸ਼ਨਕਾਲ(ਸਵਾਲ ਸਮਾਂ)

Questionnaire
ਪ੍ਰਸ਼ਨਾਵਲੀ, ਸਵਾਲਨਾਮਾ

Quit
ਛੈਡਣਾ, ਤਿਅਗਣਾ


logo