logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Inherit
ਵਿਰਾਸਤ ਵਿਚ ਪਾਉਣਾ

Initial
ਆਰੰਭਕ

Initials
ਆਦਿ ਅੱਖਰ

Initiate
ਆਰੰਭ ਕਰਨਾ, ਪਹਿਲ ਕਰਨਾ

Injuction
ਹਿਦਾਇਤ, ਮਨਾਹੀ ਦਾ ਹੁਕਮ

Injury
ਹਾਨੀ, ਨੁਕਸਾਨ, ਚੋਟ

Inland letter
ਅੰਤਰਦੇਸ਼ੀ ਪੱਤਰ

Inoculation
ਟੀਕਾ, ਟੀਕਾ ਕਰਣ

Input
ਨਿਵੇਸ਼ ਕੀਤਾ ਹੋਇਆ, ਨਿਵੇਸ਼

Inquiry
ਪੁਛਗਿੱਛ, ਜਾਂਚ


logo