logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Floor
ਸਦਨ, ਮੰਚ, ਫਰਸ਼, ਹੇਠਲੀ ਮੰਜ਼ਿਲ

Flow
ਪ੍ਰਵਾਹ

Fluctuation
ਉਤਾਰ-ਚੜ੍ਹਾਅ, ਘੱਟ, ਵੱਧ

Foeticide
ਗਰਭਨਾਸ਼, ਗਰਬਨਾਸ਼ੀ, ਭਰੂਣ ਹੱਤਿਆ

Folder
ਫੋਲਡਰ

Folio
ਫੋਲੀਓ, ਪੰਨਾ

Follow
ਅਨੁਸਰਣ ਕਰਨਾ, ਪਿੱਛਾ ਕਰਨਾ, ਪਾਲਨ ਕਰਨਾ, ਸਮਝਦਾ

Following
ਨਿਮਨਲਿਖਿਤ, ਹੇਠਾਂ ਲਿਖਿਆ, ਹੇਠ ਦਿੱਤਾ

Follower
ਅਨੁਗਾਮੀ

Foment
ਉਕਸਾਨਾ


logo