logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Fellowship
ਕਾਲਜ ਜਾਂ ਯੂਨੀਵਰਸਿਟੀ ਦਾ ਵਜੀਫਾ, ਯੂਨੀਵਰਸਿਟੀ ਦੀ ਸਦੱਸਤਾ

Female
ਇਸਤਰੀ, ਜਨਾਨੀ

Fertile
ਉਪਜਾਊ, ਜਰਖੇਜ਼

Fictitious
ਕਲਪਿਤ

Fidelity
ਨਿਸ਼ਠਾ

Field
ਖੇਤਰ

Figure
ਅੰਕ, ਅਕਾਰ

File
ਫਾਇਲ, ਮਿਸਲ, ਫਾਇਲ ਕਰਨਾ, ਦਾਖਿਲ ਕਰਨਾ

Filing
ਮਿਸਲ ਬੰਦੀ, ਫਾਇਲ ਕਰਨਾ

Film
ਫਿਲਮ, ਸਿਨੇਮਾ


logo