logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Fatigue
ਥਕਾਵਟ

Fault
ਭੁਲ ਨੁਕਸ, ਗਲਤੀ

Favour
ਅਹਿਸਾਨ, ਕਿਰਪਾ, ਪੱਖਪਾਤ

Feasibility
ਸੰਭਵਤਾ, ਨਿਭੱਣਯੋਗਿਤਾ

Federation
ਰਾਜਸੰਘ, ਸੰਗਠਨ

Fee
ਫੀਸ, ਮਿਹਨਤਾਨਾ

Feed back
ਪੁਨਰ ਭਰਣ, ਪ੍ਰਤਿ ਪੁਸ਼ਟੀ

Feeling
ਭਾਵ, ਅਹਿਸਾਸ, ਭਾਵਨਾ, ਸੰਵੇਦਨ

Felicitate
ਵਧਾਈ ਦੇਨਾ

Fellow
ਸਾਥੀ, (ਯੂਨੀਵਰਸਟੀ ਦਾ) ਫੈਲੋ


logo