logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Delegation of powers
ਸ਼ਕਤੀਆਂ ਦਾ ਅਧਿਕਾਰ ਸੌਪਣਾ

Delete
ਹਟਾਣਾ, ਕੱਡਣਾ

Deletion
ਲੋਪ, ਮਿਟਾਉਣ ਦੀ ਕਿਰਿਆ

Deliberately
ਜਾਣ ਬੁੱਝਕੇ

Deliberation
ਵਿਚਾਰ-ਵਟਾਂਦਰਾ, ਵਿਚਾਰ ਵਿਮਰਸ਼

Delicencing
ਲਾਈਸੇਂਸ ਰੱਦ ਕਰਾਨ, ਲਾਈਸੇਂਸ ਹਟਾਣਾ

Delimitation
ਹੱਦ ਬੰਦੀ, ਸੀਮਾ-ਨਿਰਧਾਰਨ

Deliver
ਦੇਣਾ, ਸੌਪਣਾ, ਪੈਦਾ ਕਰਨਾ, ਜਣਨਾ

Delivery
ਸਪੁਰਦਗੀ, ਵੰਡ, ਪਰਿਦਾਨ(ਕਨੂੰਨੀ), ਜਣੇਪਾ

Demand
ਮੰਗ, ਮੰਗ ਕਰਣਾ


logo