logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Audio-visual display
ਦ੍ਰਸ਼, ਸ਼੍ਰਵ ਪ੍ਰਦਰਸ਼

Audio-visual publicity
ਦ੍ਰਸ਼-ਸ਼੍ਰਵ ਪ੍ਰਚਾਰ

Audit
ਲੇਖਾ ਪਰੀਖਿਆ, ਲੇਖਾ ਪੜਤਾਲ

Audited accounts
ਪਰੀਖਿਤ ਲੇਖਾ

Audited balance sheet
ਚਿੱਠਾ (ਆਮਦਨ-ਖਰਚ ਦਾ)

Auditing
ਲੇਖਾ ਪਰੀਖਣ

Audit objection
ਲੇਖਾ ਪਰੀਖਿਆ ਆਪੱਤੀ

Auditor's report
ਲੇਖਾ ਪਰੀਖਕ ਦੀ ਰਿਪੋਰਟ

Auditorium
ਆਡੀਟੋਰੀਅਮ, ਰੰਗਸ਼ਾਲਾ

Audit paragraph
ਲੇਖਾ ਪਰੀਖਿਆ ਪੈਰਾ


logo