logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Attendance slip
ਹਾਜਰੀ ਪਰਚੀ

Attention
ਧਿਆਨ, ਸੁਚੇਤ

Attestation
ਤਸਦੀਕ ਸ਼੍ਰਦਾ, ਤਸਦੀਕ

Attested copy
ਤਸਦੀਕ ਕੀਤੀ ਹੋਈ ਪ੍ਰਤੀ

Attitude
ਵਿਵਹਾਰ, ਵਰਤਾਉ, ਰਵੱਈਆ

Attractive salary
ਆਦਰਸ਼ਕ ਤਨਖਾਹ (ਵੇਤਨ)

Auction
ਨੀਲਾਮੀ ਬੋਲੀ

Auctioneer
ਨੀਲਾਮੀ ਕਰਨ ਵਾਲਾ

Auction sale
ਨੀਲਾਮੀ ਵਿਕਰੀ

Audience
ਸ਼ਰੋਤਾ, ਦਰਸ਼ਕ, ਸੁਨਵਾਈ


logo