logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Articles of association
ਸਂਸਥਾ ਦੇ ਨਿਯਮ

Articles
ਨਿਯਮ

Ascending order
ਆਰੋਹੀਕ੍ਰਮ, ਥੱਲੇ ਉੱਪਰ ਜਾਣ ਦਾ ਕ੍ਰਮ

Ascertain
ਨਿਸ਼ਚਾ ਕਰਨਾ, ਜਾਂਚਨਾ

As is where is
ਜਿਵੇਂ ਹੈ ਜਿੱਥੇ ਹੈ

Aspect
ਪਹਲੁ, ਪਖ, ਨਜਰੀਆ

Aspersion
ਕਲੰਕ ਦਾਗ, ਇਲਜਾਮ, ਬਦਨਾਮੀ, ਤੁਹਮਤ

Assassination
ਹੱਤਿਆ, ਕਤਲ, ਮਾਰਣਾ, ਖੂਨ ਕਰਨਾ

Assault
ਹਮਲਾ

Assemble
ਜੁੜਨਾ, ਇਕੱਠਾ ਹੋਣਾ, ਜੋੜਨਾ, ਇਕੱਠਾ ਕਰਨਾ


logo