logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Jab
ਚੋਭਣਾ , ਖੋਭਣਾ

Jabber
ਕਾਹਲੀ-ਕਾਹਲੀ ਬਲਣਾ

Jack
ਆਮ ਇਨਸਾਨ , ਮਟਰ ਨੂੰ ਚੁੱਕਣ ਵਾਲੀ ਮਸ਼ੀਨ, ਤਾਸ਼ ਵਿੱਚ ਗੁਲਾਮ ਦਾ ਪੱਤਾ, ਸਮੁੰਦਰੀ ਜਹਾਜ਼ ਦਾ ਝੰਡਾ

Jackal
ਗਿੱਦੜ

Jackass
ਮੂਰਖ , ਗਧਾ

Jacket
ਬਾਹਰੀ ਢੱਕਣ , ਫ਼ਤੂਹੀ

Jag
ਦੰਦਾ , ਨੁੱਕਰ,ਦੰਦੇ ਪਾਉਣੇ

Jaggery
ਗੁੜ , ਸ਼ੱਕਰ

Jail
ਕੈਦਖਾਨਾ , ਕੈਦਖਾਨਾ ਨੇ ਵਿਚ ਰੱਖਣਾ

Jailer
ਜੇਲ ਦਾ ਦਰਗਾ


logo