logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Each
ਹਰੇਕ

Eager
ਉਤਸ਼ਾਹੀ,ਤਾਘੀ

Eagle
ਉਕਾਬ,ਗਰੁੜ ਪੰਛੀ

Eaglet
ਗਰੁੜ ਦਾ ਬੱਚਾ

Ear
ਕੰਨ

Earl
ਸਾਮੰਤ,ਇੰਗਲੈਡ ਦੇ ਸਰਦਾਰ ਦੀ ਪਦਵੀ

Earldom
ਸਾਮੰਤ ਦਾ ਖੇਤਰ ਜਾਂ ਅਹੁਦਾ

Early
ਜਲਦੀ ਹੀ,ਸ਼ੁਰੂ ਵਿਚ

Earmark
ਸੁਰੱਖਿਅਤ ਰੱਖਣਾ

Earn
ਕਮਾਈ ਕਰਨਾ


logo