logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Scab
ਜਖਮ ਦੀ ਪਪੜੀ

Scabbard
ਮਿਆਨ

Scabby
ਨੀਚ

Scabies
ਖੁਰਕ

Scabious
ਖੁਜਲੀ ਵਾਲਾ

Scald
ਗਰਮ ਪਾਣੀ ਜਾਂ ਭਾਫ਼ ਨਾਲ ਝੁਲਸਣਾ

Scale
ਤਕੜੀ,ਲੰਬਾਈ ਮਾਪਣ ਵਾਲੀ ਫ਼ੱਟੀ,ਮੱਛੀ ਦੀ ਉਪਰਲੀ ਪਰਤ,ਕੰਧ ਟੱਪਣੀ

Scalp
ਖੋਪੜੀ

Scamp
ਬਦਮਾਸ਼

Scamper
ਭੱਜ ਦੌੜ ਪਾ ਦੇਣੀ


logo