logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Pass
ਚਲੇ ਜਾਣਾ,ਮਰ ਜਾਣਾ,ਪਰੀਖਿਆ ਵਿੱਚ ਸਫ਼ਲ ਹੋਣਾ,ਸਮਾ ਬਤੀਤ ਕਰਨਾ, ਕਾਨੂੰਨ ਪਾਸ ਹੋਣਾ , ਘਾਟੀ

Pass book
ਬੈਂਕ ਵਿਚ ਜਮ੍ਹਾ ਧਨ ਦਾ ਹਿਸਾਬ ਰੱਖਣ ਵਾਲੀ ਕਿਤਾਬ

Passage
ਰਸਤਾ,ਲੇਖ-ਅੰਸ਼,ਯਾਤਰਾ

Passanger
ਯਾਤਰੀ

Passed
ਮਨਜੂਰ

Passion
ਮਨੋਵੇਗ , ਭਿਅੰਕਰ ਗੁੱਸਾ , ਪ੍ਰੇਮ, ਤੀਬਰ ਅਭਿਲਾਸ਼ਾ

Passionate
ਪੁਰਜਸ਼,ਜੋਸ਼ ਨਾਲ ਭਰਭੂਰ

Passive
ਸੁਸਤ

Passport
ਵਿਦੇਸ਼ ਜਾਣ ਵਾਸਤੇ ਆਗਿਆ ਪੱਤਰ

Past
ਬੀਤ ਚੁੱਕਾ,ਭੂਤਕਾਲ


logo