भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous1234567893839Next >

Rabbet

ਚੂਲ ਕੱਢਣੀ

Rabbit

ਖਰਗੋਸ਼

Rabble

ਭੀੜ

Rabid

ਤੇਜ,ਉਗਰ

Rabidly

ਗੁੱਸੇ ਨਾਲ

Rabidness

ਗੁੱਸਾ

Rabies

ਕੁੱਤੇ ਦਾ ਹਲਕ

Race

ਦੌੜ,ਕੁਲ,ਵੰਸ਼

Rack

ਸਤਾਉਣਾ,ਸ਼ਿਕੰਜੇ ਵਿਚ ਕੱਸਣਾ,ਉੱਡਦੇ ਬੱਦਲ,ਨਿਤਾਰਨਾ,ਸਮਾਨ ਰੱਖਣ ਵਾਸਤੇ ਖਾਨਾ

Racket

ਟੈਨਿਸ ਦਾ ਬੱਲਾ, ਹੰਗਾਮਾ , ਧੋਖਾਧੜੀ ਕਰਨ ਵਾਲੀ ਕਾਰਜ ਪ੍ਰਣਾਲੀ ਜਾਂ ਵਿਉੱਤ

Racy

ਸਜੀਵ,ਸੁਗੰਧਿਤ ਅਤੇ ਸੁਆਦੀ,ਚਟਪਟਾ

Raddle

ਲਾਲ ਮਿੱਟੀ,ਗੇਰੂ

Radiance

ਚਮਕ

Radiant

ਚਮਕੀਲਾ

Radiate

ਕਿਰਨਾਂ ਖਿਲਾਰਨਾ,ਚਮਕਣਾ

Radiation

ਕਿਰਨਾਂ ਦਾ ਖਿਲਾਰ,ਚਮਕ

Radiator

ਇੱਕ ਯੰਤਰ ਜਿਸ ਵਿੱਚੋਂ ਗਰਮੀ ਬਾਹਰ ਨਿਕਲਦੀ ਹੈ

Radical

ਬੁਨਿਆਦੀ,ਅਤਿਵਾਦੀ,ਮੂਲ,ਸੁਧਾਰਵਾਦੀ

Radio

ਬੇਤਾਰ ਸੰਦੇਸ਼ ਭੇਜਣ ਵਾਲਾ ਯੰਤਰ,ਪ੍ਰਸਾਰਿਤ ਕਰਨਾ

Radiotherapy

ਐਕਸ ਕਿਰਨਾਂ ਨਾਲ ਕੀਤਾ ਜਾਣ ਵਾਲਾ ਇਲਾਜ
< previous1234567893839Next >

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App