भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Raingauge

ਵਰਖਾ-ਮਾਪੀ ਯੰਤਰ

Rainless

ਵਰਖਾਂ ਤੋਂ ਵਾਂਝਾ

Rainy

ਬਰਸਾਤ ਦਾ

Raise

ਉੱਚਾ ਚੁੱਕਣਾ ਜਾਂ ਹੋਣਾ

Raisin

ਸੋਗੀ,ਮੁਨੱਕਾ ਆਦਿ

Rake

ਦੰਦੇਦਾਰ ਫਾਵੜਾ,ਦੁਰਾਚਾਰੀ

Rally

ਫੇਰ ਤੋਂ ਇਕੱਠੇ ਹੋਣਾ,ਮੁੜ ਮਜਬੂਤੀ ਜਾਂ ਤਾਜਗੀ ਫ਼ੜਨਾ,ਇਕੱਤਰ ਕਰਨਾ,ਛੇੜਖਾਨੀ ਕਰਨੀ

Ram

ਭੇਡੂ,ਕੰਧ ਆਦਿ ਤੋੜਨ ਵਾਲਾ ਸੰਦ,ਪਾਣੀ ਉਪਰ ਚੁੱਕਣ ਵਾਲਾ ਯੰਤਰ

Ramble

ਘੁੰਮਣਾ

Rambler

ਘੁੰਮਕੜ

Ramification

ਸ਼ਾਖਾ ਵਿਭਾਜਨ

Ramose

ਟਾਹਣੀਦਾਰ,ਸ਼ਾਖਾਦਾਰ

Ramp

ਉਛਾਲਣਾ,ਉੱਪਰ ਚੜ੍ਹਨਾ

Rampant

ਉਗਰ,ਪ੍ਰੰਚਡ

Rampart

ਪਨਾਹ,ਆੜ

Ramshackle

ਕਮਜੋਰ,ਢਿੱਲਮ-ਢਿੱਲਾ

Ran

ਦੌੜਿਆ

Ranch

ਪਸ਼ੂ-ਪਾਲਣ ਕੇਦਰ

Rancid

ਬਦਬੂਦਾਰ

Rancidity

ਬਦਬੂ

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App