भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous12345Next >

Quack

ਬੱਤਖ ਦੀ ਆਵਾਜ,ਅਨਾੜੀ ਡਾਕਟਰ

Quackery

ਨੀਮ-ਹਕੀਮ

Quadragenarian

ਚਾਲੀ ਵਰ੍ਹਿਆਂ ਦਾ ਆਦਮੀ

Quadran gular

ਚਾਰਭੁਜੀ

Quadrangle

ਚਤੁਰਭੁਜ ਖੇਤਰ

Quadrilateral

ਚਤੁਰਭੁਜ ਖੇਤਰ

Quadrillion

ਸੋ ਕਰੜ ਦੀ ਸੰਖਿਆ

Quadruped

ਚਾਰ ਪੈਰਾਂ ਵਾਲਾ ਪਸ਼ੂ

Quadruple

ਚੌਗੁਣਾ

Quaff

ਵੱਡੇ-ਵੱਡੇ ਘੁੱਟ ਭਰਨੇ

Quag

ਦਲਦਲ

Quaggy

ਦਲਦਲੀ

Quail

ਬਟੇਰ

Quaint

ਪੁਰਾਣੇ ਢੰਗ ਦਾ,ਵਿਲੱਖਣ,ਹੈਰਾਨੀ ਭਰਿਆ

Quake

ਕੰਬਣਾ,ਹਿਲੱਣਾ

Qualification

ਸਿਖਲਾਈ ਜਾਂ ਨੋਕਰੀ ਵਾਸਤੇ ਪ੍ਰਾਪਤ ਕੀਤੀ ਯੋਗਤਾ,ਯੋਗਤਾ ਵਜੋ ਘੱਟ ਤੋ ਘੱਟ ਲਗਾਈ ਗਈ ਪਾਬੰਦੀ

Qualified

ਯੋਗ,ਕੁਸ਼ਲ

Qualify

ਵਿਸ਼ੇਸ਼ਤਾ ਦੱਸਣੀ,ਯੋਗ ਬਨਾਉਣਾ ਜਾਂ ਬਣਨਾ

Quality

ਗੁਣ

Qualm

ਉਕਾਈ,ਆਸ਼ੰਕਾ,ਅਫ਼ਸਸ
< previous12345Next >

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App