English-Punjabi Dictionary
Antisoft India Technologies
Please click here to view the introductory pages of the dictionary
Pa
ਪਾਪਾ,ਪਿਤਾ
Pace
ਕਦਮ,ਚਾਲ,ਗਤੀ
Pacification
ਸ਼ਾਂਤੀ ਰੱਖਣੀ
Pacify
ਸ਼ਾਂਤ ਕਰਨਾ
Pack
ਗੰਢ,ਪਸ਼ੂਆ ਦਾ ਝੁੰਡ, ਤਾਸ਼ ਦੀ ਗੱਠੀ, ਲੋਕਾ ਦੀ ਟੋਲੀ
Pact
ਸਮਝੌਤਾ
Pacuniary
ਆਰਥਿਕ
Pad
ਗੱਦਾ,ਕੱਟੇ ਹੋਏ ਕਾਗਜਾਂ ਦੀ ਗੱਠੀ
Paddle
ਪਾਣੀ ਵਿਚ ਪੈਰ ਮਾਰਨਾਂ, ਬੇੜੀ ਚਲਾਉਣਾ,ਚੱਪੂ, ਸਾਇਕਲ ਚਲਾਉਣ ਵਾਲੇ ਪੈਰ
Paddy
ਧਾਨ
Padlock
ਜੰਦਰਾ,ਤਾਲਾ
Pagan
ਮੂਰਤੀ-ਪੁਜਾਰੀ
Page
ਪੰਨਾ,ਛੋਕਰਾ
Pagoda
ਦੇਵਾਲਾ,ਸ਼ਿਵਾਲਾ
Pail
ਪਿਆਲਾ,ਗਾਗਰ,ਬਾਲਟੀ
Pain
ਦੁੱਖ,ਪੀੜ,ਦਰਦ
Paint
ਰੋਗਨ, ਰੰਗਣਾ, ਤਸਵੀਰ ਬਣਾਉਣਾ
Painter
ਰੰਗਸਾਜ
Painting
ਰੰਗਦਾਰ ਚਿੱਤਰ
Pair