भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

< previous12345Next >

Jab

ਚੋਭਣਾ , ਖੋਭਣਾ

Jabber

ਕਾਹਲੀ-ਕਾਹਲੀ ਬਲਣਾ

Jack

ਆਮ ਇਨਸਾਨ , ਮਟਰ ਨੂੰ ਚੁੱਕਣ ਵਾਲੀ ਮਸ਼ੀਨ, ਤਾਸ਼ ਵਿੱਚ ਗੁਲਾਮ ਦਾ ਪੱਤਾ, ਸਮੁੰਦਰੀ ਜਹਾਜ਼ ਦਾ ਝੰਡਾ

Jackal

ਗਿੱਦੜ

Jackass

ਮੂਰਖ , ਗਧਾ

Jacket

ਬਾਹਰੀ ਢੱਕਣ , ਫ਼ਤੂਹੀ

Jag

ਦੰਦਾ , ਨੁੱਕਰ,ਦੰਦੇ ਪਾਉਣੇ

Jaggery

ਗੁੜ , ਸ਼ੱਕਰ

Jail

ਕੈਦਖਾਨਾ , ਕੈਦਖਾਨਾ ਨੇ ਵਿਚ ਰੱਖਣਾ

Jailer

ਜੇਲ ਦਾ ਦਰਗਾ

Jam

ਮੁਰੱਬਾ, ਭੀੜ ਭੜੱਕਾ , ਰੋਕਣਾ ਜਾਂ ਅਟਕ ਜਾਂਣਾ

January

ਅੰਗਰੇਜੀ ਸਾਲ ਦਾ ਪਹਿਲਾਂ ਮਹੀਨ ਜਨਵਰੀ

Jar

ਮਰਤਬਾਨ

Jargon

ਅਰਥਹੀਣ ਗੱਲਬਾਤ , ਬੜਬੜ

Jasmine

ਚਮੇਲੀ , ਚੰਬਾ , ਮਤੀਆ ਜਾਂ ਜੂਹੀ ਦੀ ਵੇਲ

Jasper

ਲਾਲ , ਪੀਲੀ , ਹਰੀ ਜਾਂ ਭੂਰੀ ਮਨੀ , ਬਿਲੋਰੀ ਪੱਥਰ

Jaundice

ਪੀਲੀਆ ਰਗ

Jaunt

ਸੈਰ-ਸਪਾਟਾ , ਘੁੰਮਣਾ ,ਸੈਰ ਕਰਨੀ

Jaunty

ਖੁਸ਼ਦਿਲ ਅਤੇ ਚਿੰਤਾ ਮੁਕਤ

Jaw

ਜਬਾੜਾ
< previous12345Next >

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App