English-Punjabi Dictionary
Antisoft India Technologies
Please click here to view the introductory pages of the dictionary
I
ਮੈ (ਖੁਦ)
Ice
ਬਰਫ਼
Idea
ਸਚ , ਵਿਚਾਰ,ਯੋਜਨਾ,ਕਲਪਨਾ,ਵਿਉਤ
Ideal
ਆਦਰਸ਼ , ਦਸ਼ ਰਹਿਤ ਨਮੂਨਾ , ਨਿਸ਼ਾਨਾ
Idealist
ਆਦਰਸ਼ਵਾਦੀ
Identical
ਇੱਕ ਜਿਹਾ , ਸਮਰੂਪ , ਅਭਿੰਨ
Identification
ਪਛਾਣ
Identify
ਪਛਾਨਣਾ
Identity
ਪਛਾਣ , ਸਮਾਨਤਾ
Idiom
ਮੁਹਾਵਰਾ
Idiomatic
ਮੁਹਾਵਰੇਦਾਰ
Idiot
ਮੂਰਖ
Idle
ਆਲਸੀ , ਪਰਵਾਵ ਅਤੇ ਸਾਰਹੀਣ,ਫ਼ਜੂਲ ਸਮਾ ਬਰਬਾਦ ਕਰਨਾ
Idleness
ਸੁਸਤੀ
Idol
ਮੂਰਤੀ,ਅਤਿ ਪਿਆਰੀ ਵਸਤੂ ਜਾਂ ਵਿਅਕਤੀ
If
ਜੇਕਰ , ਅਗਰ , ਮੰਨ ਲਿਆ ਕਿ
Igneous
ਅੱਗ ਦਾ,ਆਤਿਸ਼ੀ
Ignite
ਅੱਗ ਲੱਗਣੀ , ਬਹੁਤ ਗਰਮ ਕਰਨਾ
Ignition
ਸੜਨ ਜਾਂ ਭਖਣ ਦੀ ਕਿਰਿਆ
Ignoble