भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Emblem

ਨਿਸ਼ਾਨ,ਚਿੰਨ

Embodiment

ਪਰਤੱਖ ਰੂਪ

Embolden

ਹੋਸਲਾ ਵਧਾਉਣਾ

Emboss

ਉਕਰਨਾ,ਨੱਕਾਸ਼ੀ ਕਰਨੀ

Embrace

ਗਲ ਨਾਲ ਲਾਉਣਾ,ਗਲਵੱਕੜੀ

Embrocation

ਲੇਪ,ਮਾਲਸ਼ ਵਾਲੀ ਦਵਾਈ

Embroider

ਵੇਲ ਬੂਟੇ ਬਨਾਉਣਾ

Embroidery

ਵੇਲ ਬੂਟੇ ਦਾ ਕੰਮ

Embryo

ਅਧੂਰਾ ਬੱਚਾ,ਭਰੂਣ

Emerald

ਪੰਨਾ,ਹਰਾ ਰੰਗ

Emerge

ਬਾਹਰ ਨਿਕਾਲਣਾ,ਪਰਗਟ ਹੋਣਾ

Emergency

ਸੰਕਟ ਕਾਲ,ਔਖਾ ਸਮਾਂ

Emergent

ਇੱਕ ਦਮ ਜਰੂਰੀ ਹੋਣਾ ਵਾਲਾ

Emersion

ਬਾਹਰ ਨਿਕਲਣਾ

Emetic

ਉਲਟੀ ਕਰਵਾਉਣ ਵਾਲੀ

Emigrant

ਪਰਦੇਸੀ,ਪਰਵਾਸੀ

Emigrate

ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਜਾਂ ਕੇ ਵੱਸਣਾ

Emigration

ਪਰਵਾਸੀ,ਦੇਸ਼ ਤਿਆਗ

Eminence

ਸਿਖਰ,ਵਡਿਆਈ

Eminent

ਪਰਸਿੱਧ

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App