भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Efficient

ਯੋਗ,ਕਾਬਲ

Effigy

ਮੂਰਤੀ,ਬੁੱਤ

Effluent

ਵਹਿੰਦਾ,ਸੂਆ,ਛੋਟੀ ਨਦੀ

Effogent

ਚਮਕਦਾਰ

Effort

ਕਸ਼ਿਸ਼,ਯਤਨ

Effortless

ਕਸ਼ਿਸ਼ ਤੋਂ ਬਿਨਾਂ

Effusion

ਭਾਵਨਾਵਾ ਦਾ ਪਰਗਟਾਓ ਜਾਂ ਵਹਾਉ

Egg

ਅੰਡਾ

Egihtfold

ਅੱਠ ਗੁਣਾ

Egoism

ਸੁਆਰਥ,ਅਹੰਕਾਰਵਾਦ

Egress

ਬਾਹਰ ਜਾਣ ਦਾ ਰਸਤਾ,ਨਿਕਾਸ,ਲਾਘਾ

Eight

ਅੱਠ

Eighteen

ਅਠਾਂਰਾ

Eighteenth

ਅਠਾਰਵਾਂ

Eighth

ਅੱਠਵਾਂ

Eightieth

ਅੱਸੀਵਾਂ

Eighty

ਅੱਸੀ

Either

ਕੋਈ ਨਾ ਕੋਈ,ਦੋਹਾਂ ਵਿੱਚ ਇੱਕ

Ejaculation

ਇੱਕ ਦਮ ਮੂੰਹੋਂ ਨਿਕਲਦੀ ਬਲੀ

Eject

ਸੁੱਟਣਾ,ਕੱਢਣਾ,ਬੇਦਖ਼ਲ ਕਰਨਾ

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App