भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Canine

ਕੁੱਤੇ ਸੰਬੰਧੀ

Caninetooth

ਸਾਹਮਣੇ ਦਾ ਤਿੱਖਾ ਦੰਦ

Canister

ਪੀਪਾ

Cannibal

ਆਦਮਖੋਰ

Cannikin

ਛੋਟਾ ਪੀਪਾ

Cannon

ਤੋਪ

Cannonade

ਤੋਪ ਨਾਲ ਗੋਲੇ ਬਰਸਾਉਣੇ

Cannon-ball

ਤੋਪ ਦਾ ਗੋਲਾ

Canny

ਸਿਆਣਾ,ਕੰਜੂਸ

Canoe

ਢੋਗੀ,ਛੋਟੀ ਬੇੜੀ

Canon

ਧਾਰਮਿਕ ਨਿਯਮ,ਵਿਧੀ,ਸਿਧਾਤ

Canopy

ਚਾਨਣੀ,ਸ਼ਾਮਿਆਨਾ

Cant

ਅਸ਼ਿਸ਼ਟ ਬਲੀ

Canteen

ਜਲਪਾਨ ਕਮਰਾ,ਸੈਨਾ ਦੀ ਰਸਦ ਅਤੇ ਸ਼ਰਾਬ ਦੀ ਦੁਕਾਨ

Canter

ਕਦਮਤਾਲ

Cantle

ਟੁੱਕੜਾ

Canto

ਸਰਗ,ਖੰਡ,ਕਾਵਿ ਦਾ ਇੱਕ ਭਾਗ ਜਾਂ ਅਧਿਆਇ

Cantonment

ਫ਼ੌਜੀ ਛਾਉਣੀ

Canvas

ਟਾਟ,ਤਿਰਪਾਲ

Canvass

ਵੋਟ ਦੇ ਲਈ ਬੇਨਤੀ ਜਾਂ ਅਪੀਲ ਕਰਨੀ

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App