भारतीय भाषाओं द्वारा ज्ञान

Knowledge through Indian Languages

Dictionary

English-Punjabi Dictionary

Antisoft India Technologies

A B C D E F G H I J K L M N O P Q R S T U V W X Y Z

शब्दकोश के परिचयात्मक पृष्ठों को देखने के लिए कृपया यहाँ क्लिक करें
Please click here to view the introductory pages of the dictionary

Accede

ਮੰਨ ਲੈਣਾ ਜਾਂ ਸਹਿਮਤ ਹੋਣਾ

Accelerate

ਰਫ਼ਤਾਰ ਵਧਾਉਣੀ

Accelerator

ਰਫ਼ਤਾਰ ਵਧਾਉਣ ਵਾਲਾ ਯੰਤਰ

Accent

ਉਚਾਰਣ ਉੱਤੇ ਜੋਰ

Accept

ਲੈਣਾ, ਮੰਨਣਾ, ਕਬੂਲ

Acceptance

ਕਬੂਲੀ, ਪਰਾਪਤੀ

Access

ਪਹੁੰਚ, ਦਾਖਲਾ

Accessary, accessory

ਸਹਿਕਾਰੀ, ਸਹਾਇਕ

Accessible

ਪਹੁੰਚ ਦੇ ਅੰਦਰ, ਸੁਲੱਭ

Accession

ਸਿੰਘਾਸਨ ਉੱਤੇ ਬਿਠਾਉਣ ਦੀ ਰਸਮ

Accident

ਦੁਰਘਟਨਾ

Accidental

ਇਤਫਾਕੀਆ, ਰੱਬ ਸਬੱਬੀ

Accidentally

ਇਤਫਾਕ ਨਾਲ, ਅਚਾਨਕ

Acclaim

ਜੈ ਜੈ ਕਾਰ ਕਰਨੀ

Acclamtion

ਜੈ ਜੈ ਕਾਰ

Accommodate

ਜਗਾਂ ਦੇਣੀ ਯੋਗ ਕਰਨਾ

Accommodation

ਰਿਹਾਹਿਸ਼, ਅਨੁਕੂਲਤਾ

Accompany

ਸਾਥ ਦੇਣਾ

Accomplice

ਬੁਰੇ ਕੰਮ ਵਿੱਚ ਸਾਥ ਦੇਣ ਵਾਲਾ

Accomplish

ਪੂਰਾ ਕਰਨਾ

Languages

Dictionary Search

Loading Results

Quick Search

Follow Us :   
  भारतवाणी ऐप डाउनलोड करो
  Bharatavani Windows App