English-Punjabi Dictionary
Antisoft India Technologies
Please click here to view the introductory pages of the dictionary
Ablation
ਚੀਰ ਫਾੜ ਕਰਕੇ ਸਰੀਰ ਦੇ ਕਿਸੇ ਅੰਗ ਨੂੰ ਕੱਟਣਾ
Ablaze
ਜਲਦਾ ਹੋਇਆ
Able
ਕੁਸ਼ਲ , ਲਾਇਕ , ਯੋਗ
Ablebodied
ਤਕੜਾ , ਨਰੋਇਆ
Abloom
ਖਿੜਿਆ ਹੋਇਆ
Ablush
ਸ਼ਰਮਿੰਦਾ
Ablution
ਸ਼ੁੱਧੀ ਵਾਸਤੇ,ਇਸ਼ਨਾਨ
Abnegate
ਪਰਤਿਆਗ ਕਰਨਾ
Abnegation
ਪਰਤਿਆਗ
Abnormal
ਅਸਾਧਾਰਨ , ਵਿਲੱਖਣ
Aboard
ਜਹਾਜ਼ ਜਾਂ ਗੱਡੀ ਆਦਿ ਉੱਤੇ
Abode
ਘਰ, ਜਾਂ ਰਿਹਾਇਸ਼
Abolish
ਖਤਮ ਕਰਨਾ
Abolition
ਅੰਤ , ਖਾਤਮਾ
Abominable
ਘਿਰਣਾਜਨਕ, ਕੋਹਜਾਂ
Aboriginal
ਪਰੇਚੀਨ ਆਦਿਵਾਸੀ
Aborigines
ਕਿਸੇ ਜਗਾਂ ਦੇ ਆਦਿਵਾਸੀ
Abort
ਗਰਭ ਪਾਤ ਹੋਣਾ
Abortive
ਕੱਚਾ ਨਿਸਫ਼ਲ
Abotion