logo
भारतवाणी
bharatavani  
logo
ਭਾਰਤੀ ਭਾਸ਼ਾਵਾਂ ਦੁਆਰਾ ਗਿਆਨ
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Machinery
ਮਸ਼ੀਨਰੀ, ਤੰਤਰ, ਵਿਵਸਥਾ

Machinery of government
ਸ਼ਾਸ਼ਨ ਵਿਵਸਥਾ

Magazine
ਪੱਤ੍ਰਿਕਾ, ਰਸਾਲਾ, ਮੈਗਜ਼ੀਨ(ਰਾਈਫਲ), ਬਾਰੂਦ-ਖਾਨਾ, ਸ਼ਸਤਰਘਰ, ਅਸਲਾਘਰ, ਭੰਡਾਰ

Mailing list
ਡਾਕ-ਸੂਚੀ

Maintain
ਕਾਇਮ ਰੱਖਣਾ, ਪਾਲਣਾ ਪੋਸਣਾ ਕਰਨੀ, ਬਣਾਈ ਰਖਣਾ

Maintenance
ਰੱਖਿਆ, ਪਾਲਣ ਪੋਸਣ, ਸਹਾਰਾ

Major
ਬਾਲਿਗ, ਮੁੱਖ, ਮੇਜਰ(ਫੋਜੀ ਅਫਸਰ)

Majority
ਬਹੁਮੱਤ, ਪ੍ਰੋਢਤਾ, ਬਲਾਗਤ, ਬਹੁ ਸੰਖਿਅਕ

Major works
ਵੱਡੇ ਨਿਰਮਾਣ ਕਾਰਜ

Make up
ਘਾਰ ਪੂਰੀ ਕਰਨਾ


logo