logo
भारतवाणी
bharatavani  
logo
ਭਾਰਤੀ ਭਾਸ਼ਾਵਾਂ ਦੁਆਰਾ ਗਿਆਨ
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Absorption
ਲੀਣ ਹੋਣਾ, ਵਿੱਚੇ ਸਮਾ ਜਾਣਾ, ਸਮੋ-ਲੈਣਾ

Abstract
ਸਾਰ

Abstractstatement
ਸਾਰ ਵੇਰਵਾ

Absurd
ਅਰਥ ਹੀਨ, ਬੇਤੁਕਾ

Abundance
ਬਹੁਤਾਤ

Abuse of power
ਸ਼ਕਤੀ ਦਾ ਦੁਰਉਪਯੋਗ

Abusive language
ਗਾਲੀ ਗਲੋਚ (ਦੀ ਭਾਸ਼ਾ)

Academic
ਅਕਾਦਮਿਕ, ਵਿਦਿਅਕ

Academic discussion
ਅਕਾਦਮਿਕ ਚਰਚਾ

Academic leave
ਅਕਾਦਮਿਕ ਛੁੱਟੀ


logo