logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Visa
ਵੀਜ਼ਾ

Vis-a-vis
ਅਮਣੇ-ਸਾਹਮਣੇ, ਰੂ-ਬ-ਰੂ

Visit
ਆਨਾ-ਜਾਨਾ, ਆਗਮਨ, ਮਿਲਣ ਜਾਣਾ, ਦਰਸ਼ਨ ਕਰਨਾ, ਭੇਂਟ, ਮੁਲਾਕਾਤ, ਦੌਰ

Visiting hours
ਮਿਲਣ ਦਾ ਸਮਾਂ, ਮੁਲਾਕਾਤ ਦਾ ਸਮਾਂ

Visitor
ਮੁਲਾਕਾਤੀ, ਦਰਸ਼ਕ, ਕੁਲ-ਪ੍ਰਧਾਨ(ਸਿਥਿਆ), ਕੁਲਪਤੀ

Visitor's book
ਮੁਲਾਕਾਤੀ ਪੁਸਤਕ

Visitor's gallery
ਦਰਸ਼ਕ ਗੈਲਰੀ

Visual
ਦ੍ਰਿਸ਼

Visual display
ਦ੍ਰਿਸ਼ ਪਰਿਦ੍ਰਿਸ਼

Visual inspection
ਸਪਸ਼ਟੀ ਨਿਰੀਖਣ


logo