logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Fatalist
ਭਾਗਵਦੀ ਪੁਰਖ

Fatality
ਦੁਰਘਟਨਾ ਦੇ ਕਾਰਨ ਮੋਤ

Fate
ਭਾਗ,ਨਸੀਬ,ਕਿਸਮਤ,ਮੋਤ

Fateful
ਨਹਿਸ,ਕੁਸ਼ਗਣਾ

Fathead
ਬੁੱਧੂ ਮਨੁੱਖ,ਮੋਟੀ ਅਕਲ ਵਾਲਾ

Father
ਪਿਤਾ

Father in law
ਸਹੁਰਾ

Fatherless
ਜਿਸ ਦਾ ਪਿਤਾ ਮਰ ਚੁੱਕਾ ਹੋਵੇ,ਅਨਾਥ,ਯਤੀਮ

Fatherly
ਪਿਤਾ ਦੇ ਵਾਂਗ

Fathom
ਪਾਣੀ ਦੀ ਡੂੰਗਾਈ ਨਾਪਣ ਵਾਲਾ ਮਾਪ ਜੋ 6 ਫੁਟ ਦੇ ਬਰਾਬਰ ਹੁੰਦਾ ਹੈ


logo