logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Conflicting views
ਪਰਸਪਰ ਵਿਰੋਧੀ ਵਿਚਾਰ

Conformity
ਅਨੁਰੂਪਤਾ

Congratulation
ਵਧਾਈ, ਮੁਬਾਰਕਬਾਦ

Connection
ਸੰਬੰਧ, ਕਨੇਕਸ਼ਨ, ਜੋੜਨਾ

Connivance
ਮੌਨ ਸਹਿਮਤੀ

Conscience
ਮਨ

Consensus
ਸਰਵਸੰਮਤੀ

Consent
ਸਹਿਮਤੀ

Consequence
ਪਰਿਮਾਣ, ਫਲ

Consequent
ਅਨੁਧਾਰੀ


logo