logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Laugh
ਹੱਸਣਾ,ਹਾਸਾ

Launch
ਸੁੱਟਣਾ,ਉਤਾਰਨਾ,ਕਿਸੇ ਕੰਮ ਨੂੰ ਸ਼ੁਰੂ ਕਰਨਾ,ਪਾਣੀ ਵਿਚ ਉਤਾਰਨਾ ਜਾਂ ਵਗਾਉਣਾ

Laundry
ਧਬੀ ਦੀ ਦੁਕਾਨ,ਧਣ ਵਾਲੇ ਕੱਪੜੇ

Lava
ਜਵਾਲਾਮੁਖੀ ਪਹਾੜ ਵਿਚ ਨਿਕਲਣ ਵਾਲਾ ਗਰਮ ਪਦਾਰਥ

Lavatory
ਕਪੜੇ ਧੋਣ ਵਾਸਤੇ ਗੁਸਲਖਾਨਾ,ਨਹਾਉਣ ਦੀ ਜਗਾਂ

Lave
ਧੋਣਾ,ਨਹਾਉਣਾ

Lavender
ਖੁਸ਼ਬੋਦਾਰ ਫੁੱਲ ਦਾ ਬੂਟਾ

Law
ਸ਼ਾਸਨ,ਕਾਨੂੰਨ,ਨਿਯਮ,ਵਿਧੀ

Lawn
ਘਾਹ ਵਾਲਾ ਖੁੱਲਾ ਮੈਦਾਨ

Lawyer
ਵਕੀਲ


logo