logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Gross negligence
ਬਹੁਤ ਭਾਰੀ ਅਣਦੇਖੀ(ਲਾਪਰਵਾਹੀ)

Gross profit
ਕੁਲ ਲਾਭ

Gross revenue
ਕੁਲ ਮਾਲ ਗੁਜਾਰੀ

Gross total
ਕੁਲ ਯੋਗ

Groundless
ਨਿਰਾਧਾਰ

Ground rent
ਜਮੀਨ ਦਾ ਕਿਰਾਇਆ, ਲਗਾਨ

Grounds
ਮੂਲ ਕਾਰਨ, ਆਧਾਰ

Group
ਸਮੂਹ, ਵਰਗ, ਦਲ ਟੋਲੀ

Grouping and grading
ਵਰਗੀਕਰਨ ਅਤੇ ਕੋਟੀ ਕਰਨ

Guarantee
ਸਮੂਹੀਕਰਨ, ਪਦ-ਕ੍ਰਮਣ


logo