logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Drag
ਖਿੱਚਣਾ, ਰੁਕਾਵਟ,ਬਰਫ਼ ਤੇ ਚੱਲਣ ਵਾਲੀ ਗੱਡੀ

Dragoman
ਦੁਭਾਸ਼ਿਆ, ਮਾਰਗ ਦਰਸ਼ਕ

Drain
ਖਾਲੀ ਕਰਨਾ, ਸੁਖਾਉਣਾ,ਛਾਨਣਾ, ਪਰਨਾਲਾ,ਮਰੀ

Drainage
ਨਾਲੀ, ਪਾਣੀ ਬਾਹਰ ਕੱਢਣ ਦੀ ਵਿਵਸਥਾ

Drake
ਨਰ ਬੱਤਖ

Drama
ਨਾਟਕ

Drank
ਪੀਤਾ

Drapery
ਕਪੜੇ ਦਾ ਵਪਾਰ

Drastic
ਕਰੜਾ, ਸਖਤ

Draught
ਹਵਾ ਦਾ ਝੋਕਾ, ਇੱਕ ਘੁੱਟ, ਨਕਸ਼ਾ ਬਣਾਉਣਾ


logo