logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Casual
ਅਚਾਨਚੱਨ, ਅਨਿਸ਼ਚਿਤ

Casual labour
ਦਿਹਾੜੀਦਾਰ ਮਜਦੂਰ

Casual leave
ਅਚਨਚੇਤ ਛੁਟੀ

Casualty
ਦੁਰਘਟਨਾ, ਹਾਦਸਾ, ਬਿਪਤਾ, ਮੁਸੀਬਤ

Casual vacancy
ਅਚਾਨਕ ਭਰੀ ਜਾਣ ਵਾਲੀ ਖਾਲੀ ਥਾਂ, ਅਚਨਚੇਤ ਰਿਕਤੀ

Catalogue
ਸੂਚੀ ਸੂਚੀ ਪੱਤਰ

Categorical
ਸੁਨਿਸ਼ਚਿਤ, ਸਪਸ਼ਟ

Category
ਕੋਟੀ, ਵਰਗ, ਸ਼੍ਰੇਣੀ

Catering service
ਖਾਨਪਾਨ ਸੇਵਾ

Caution
ਸਾਵਧਾਨ, ਖਬਰਦਾਰ, ਸਾਵਧਾਨੀ, ਚੇਤਾਵਨੀ, ਜਮਾਨਤ


logo