logo
भारतवाणी
bharatavani  
logo
Knowledge through Indian Languages
Bharatavani

English-Punjabi Dictionary
A B C D E F G H I J K L M N O P Q R S T U V W X Y Z

Please click here to read PDF file English-Punjabi Dictionary

Asiatic
ਏਸ਼ੀਆ ਦਾ, ਏਸ਼ੀਆ ਦਾ ਸੰਬੰਧੀ

Aside
ਅਲੱਗ, ਇੱਕ ਪਾਸੇ

Ask
ਪੁੱਛਣਾ, ਮੰਗਣਾ

Askance
ਸ਼ੱਕ ਦੀ ਨਜ਼ਰ ਨਾਲ

Asleep
ਸੁੱਤਾ ਹੋਇਆ

Aspect
ਰੂਪ, ਸ਼ਕਲ

Aspirant
ਵੱਡੀ ਇੱਛਾ ਕਰਨ ਵਾਲਾ

Aspiration
ਵੱਡੀ ਇੱਛਾ

Aspire
ਵੱਡੀ ਇੱਛਾ ਰੱਖਣੀ

Ass
ਗਧਾ, ਖੋਤਾ


logo