logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Capital expenditure
ਪੂੰਜੀ ਖਰਚਾ

Capital punishment
ਮੌਤ ਦੀ ਸਜ਼ਾ

Capitation fee
ਹਰ ਆਦਮੀ ਦੀ ਫੀਸ

Capture
ਪਕੜਨਾ, ਬੰਦੀ ਬਨਾਨਾ

Care
ਸਾਵਧਾਨੀ, ਦੇਖਭਾਲ, ਰਖਵਾਲੀ, ਪਰਵਾਹ

Career
ਪੇਸ਼ਾ, ਅਜੀਇਕਾ

Career development
ਅਜੀਵਿਕਾ ਵਿਕਾਸ

Caretaker government
ਕੰਮਚਲਾਊ ਸਰਕਾਰ

Carried forward (c/f)
ਅਗਾਂਹ ਵੱਧਣਾ

Carry forward
ਅਗਾਂਹ ਲੈ ਜਾਣਾ


logo