logo
भारतवाणी
bharatavani  
logo
Knowledge through Indian Languages
Bharatavani

Fundamental Administrative Terminology (English-Punjabi)
A B C D E F G H I J K L M N O P Q R S T U V W X Y Z

Scheme
ਣੋਜਨਾ

Scholarship
ਵਜ਼ੀਫਾ, ਵਿਦਵੱਤਾ

Scientific management
ਵਿਗਿਆਨਿਕ ਪ੍ਰਬੰਧਨ

Scope
ਵਿਸ਼ਾ-ਖੇਤਰ, ਕਾਰਜ-ਖੇਤਰ, ਘੇਰਾ, ਗੁੰਜਾਇਸ਼, ਵਿਸਤਾਰ

Score
ਸਕੋਰ, ਪਰਾਪਤ-ਅੰਕ

Score out
ਕੱਟ ਦੇਣਾ

Scrap value
ਰੱਦੀ ਮੁੱਲ, ਕਭਾਵ ਮੁੱਲ

Screening
ਛਾਨਬੀਨ, ਜਾਂਚ ਪਰਖ, ਪਰਦੇ ਉਤੇ ਵਿਖਾਉਣਾ

Screening committee
ਛਾਨਬੀਨ ਸਮਿਤੀ

Script
ਲੇਖ, ਲਿਪੀ


logo